Wednesday, April 11, 2012

BOOKS BY SADHU BINNING

RECENTLY PUBLISHED

 

Nastik Bani (A book about Atheism, 2012)

FICTION


ਜੁਗਤੂ (ਨਾਵਲ, ੨੦੦੨)

Jugtu (A Novel in Punjabi, 2002)


ਕਿਸ ਦਾ ਕਸੂਰ (ਕਹਾਣੀਅਾਂ: ੨੦੦੧, ੧੯੮੨)
Kis Da Kasur, (Short Stories: 2001,1982)


ਲੀਹੋਂ ਲੱਥੇ (ਕਹਾਣੀਅਾਂ: ੨੦੦੧, ੧੯੮੪)
Lihon Lathe (Short Stories: 2001, 1994)

ਕਵਿਤਾ

POETRY

ਯਾਰ ਮੇਰਾ ਦਰਿਅਾ (੨੦੦੧)
Yaar Mera Dariya. (2001


ਵਤਨੋਂ ਦੂਰ ਨਹੀਂ (੧੯੯੪) ਦੋਭਾਸ਼ੀ - ਪੰਜਾਬੀ ਤੇ ਅੰਗਰੇਜ਼ੀ
No More Watno Dur. (1994) Bilingual - Punjabi and English


ਰਿਸ਼ਤੇ ਦਿਰਅਾਵਾਂ ਦੇ (੧੯੯੦)
Rishtey Dariyan De (1990)


ਸੋਨੇ ਰੰਗੀ ਸੜਕ (੧੯੭੬)
Sone Rangi Sark, (1976)

ਅਨੁਵਾਦ

TRANSLATIONS


ਬਡ ਢਿੱਲੋਂ ਅਤੇ ਤੋਤੇ ਦੀ ਚੁੰਝ (ਕਰਤਾਰ ਢਿੱਲੋਂ ਦੁਅਾਰਾ ਿਲਖੀ ਜੀਵਨੀ, ੨੦੦੨)
Bud Dhillon and Parrot's Beak (2002).Life Story by Kartar Kaur Dhillon.

ਸਾਂਝਾ ਕੰਮ

COLLABORATIONS

ਨਾਟਕ - ਸੁਖਵੰਤ ਹੁੰਦਲ ਨਾਲ ਰਲ਼ ਕੇ ਲਿਖੇ

DRAMA -Co-authored with Sukhwant Hundal


ਲੱਤਾਂ ਦੇ ਭੂਤ (੨੦੦੧)
Lattan De Bhoot, (2001). A collection of One Act Plays.


ਪਿਕਟ ਲਾਈਨ (੧੯੯੫)
Picket Line and Other Plays, (1995). A collection of One Act Plays..

ਖੋਜ ਅਤੇ ਇਤਿਹਾਸ

RESEARCH & HISTORY


ਸੰਘਰਸ਼ ਦੇ ਸੌ ਵਰ਼ੇ: ਕਨੇਡਾ ਵਿਚ ਪੰਜਾਬੀ ਪ਼ਰਗਤੀਸ਼ੀਲ ਲਹਿਰ (੨੦੦੦)
Sangharash de sau vre: kneda vich punjabi pragatisheel lahar (2000) One Hundered Years of Struggle: Punjabi Progressive Movement in Canada).


ਭਾਰਤੀਅਾਂ ਨੇ ਕਨੇਡਾ ਵਿਚ ਵੋਟ ਦਾ ਹੱਕ ਕਿਸ ਤਰ਼ਾਂ ਲਿਅਾ: ਪੰਜਾਹਵੀਂ ਵਰ਼ੇ ਗੰਢ ਸਮੇਂ ਵਿਸ਼ੇਸ਼ (੧੯੯੭)
bhartian ne kaneda vich vot da hak kis tranh liaa (How Indians in Canada Aquired the Right to Vote) .

ਅਨੁਵਾਦ

TRANSLATIONS

ਮਲੂਕਾ (ਸਾਧੂ ਸਿੰਘ ਧਾਮੀ ਦਾ ਅੰਗਰੇਜ਼ੀ ਨਾਵਲ, ੧੯੮੮) ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨਾਲ ਰਲ਼ ਕੇ ਕੀਤਾ ਅਨੁਵਾਦ

Maluka (1988) A novel by Sadhu Singh Dhami. Co - Translated with Sukhwant Hundal and Gurmail Rai.

ਸੰਪਾਦਨਾ

EDITINGS

ਕਥਾ ਕਨੇਡਾ, ਕਨੇਡੀਅਨ ਪੰਜਾਬੀ ਕਹਾਣੀਅਾਂ ਦਾ ਸੰਗਿ਼ਹ (੨੦੦੦) ਸੁਖਵੰਤ ਹੁੰਦਲ ਨਾਲ
Katha Canada (2000) An anthology of contemporary Canadian Punjabi Short Stories. Co-Edited with Sukhwant Hundal.


ਜੰਗਲ ਦੇ ਵਿਰੁੱਧ ਪੰਜਾਬੀ ਕਾਵਿ ਸੰਗਿ਼ਹ (੧੯੮੬) ਸੁਖਪਾਲ ਨਾਲ

Jungle De Virudh, (1986) An anthology of contemporary Canadian Punjabi Poetry. Co - Edited with Sukhpal.

ਇਹ ਕਿਤਾਬਾਂ ਲੇਖਕ ਕੋਲੋਂ ਵੀ ਮੰਗਵਾਈਅਾਂ ਜਾ ਸਕਦੀਅਾਂ ਹਨ। ਸੰਪਰਕ ਲਈ ਥੱਲੇ ਈਮੇਲ ਤੇ ਫੋਨ ਦਿੱਤੇ ਹਨ।
Some of these books are available from the author. For info:
sadhu.binning@gmail.com
604-437-9014

No comments:

Post a Comment